Archives
Gurmat Marg Discourse
ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਿਸੱਧਾ ਜੋਗੀਆ ਨਾਲ ਿਵਚਾਰ ਕਰਨ ਪਰਬਤਾ ਤੇ ਚਲੇ ਗਏ,ਪਰ ਧੰੂਦਾ ਅਪਨੇ ਹੀ ਿੲੱਕ ਗੁਰਸਿੱਖ ਭਰਾਵਾ ਨਾਲ ਿਵਚਾਰ ਕਰਨ ਤੋ ਪਤਾ ਨਹੀ ਕਿਉ ਭੱਜ ਰਿਹਾ ਹੈ.

ਗੁਰੂ ਗੋਬਿੰਦ ਸਿੰਘ ਅਤੇ ਦਸਮ ਗ੍ਰੰਥ ਵਿੱਚ ਸ਼ਸ਼ੋਭਿਤ ਉਹਨਾਂ ਦੀ ਪਾਵਨ ਬਾਣੀ ਨਾਲ ਧ੍ਰੋਹ ਕਮਾਉਣ ਦੀ ਕਸਮ ਖਾ ਕੇ ਬਣੇ ਕੱਟੜ ਦੁਸ਼ਮਨ ਸ਼੍ਰੀ ਜੋਗਿੰਦਰ ਸਪੋਕਸਮੈਨ ਪੁਰਾਣਿਕ ਗ੍ਰੰਥਾਂ ਦੇ ਉਤਨੇ ਹੀ ਕੱਟੜ ਭਗਤ ਹਨ। 13 ਨਵੰਬਰ, 2008 ਦੇ ਆਪਣੇ ਪਰਚੇ "ਰੋਜ਼ਾਨਾ ਸਪੋਕਸਮੈਨ" ਵਿੱਚ ਆਪ ਫੁਰਮਾਉਂਦੇ ਹਨ ਕਿ 18 ਪ੍ਰਮੁੱਖ ਪੁਰਾਣਾਂ ਵਿੱਚ ਇੱਕ ਭਵਿਖਤ ਪੁਰਾਣ ਹੈ;